2 Plus 1 Offer by Private Transporters

ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫਰ ਮੁਫਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਪ੍ਰਾਇਵੇਟ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਘਟ ਗਈ ਹੈ ਕਿਉਂ ਕਿ ਜਿਸ ਔਰਤ ਨਾਲ ਮਰਦ ਸਵਾਰੀ ਨੇ ਸਫਰ ਕਰਨਾ ਹੁੰਦਾ ਹੈ ਉਹ ਵੀ ਔਰਤ ਦਾ ਕਿਰਾਇਆ ਨਾ ਲੱਗਣ ਕਾਰਨ ਸਰਕਾਰੀ ਬੱਸਾਂ ਵਿੱਚ ਚੜ੍ਹ ਜਾਂਦਾ ਹੈ

ਇਸ ਕਰਕੇ ਨਿੱਜੀ ਬੱਸ ਆਪਰੇਟਰ ਸਰਕਾਰ ਦੇ ਖਿਲਾਫ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਅੱਜ ਬਠਿੰਡਾ ਵਿਚ ਨਿੱਜੀ ਕੰਪਨੀ ਜੀ ਐੱਨ ਟੀ  ਨੇ ਸਰਕਾਰ ਦੇ ਇਸ ਫ਼ੈਸਲੇ ਤੋਂ ਖ਼ਫ਼ਾ ਹੋ ਕੇ ਵੱਡਾ ਐਲਾਨ ਕੀਤਾ ਹੈ  ਅਤੇ ਆਪਣੀਆਂ ਬੱਸਾਂ ਵਿੱਚ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਨੂੰ ਫਰੀ ਸਫਰ  ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।

ਸੀ.ਬੀ.ਐੱਸ.ਈ. ਸਕੂਲਾਂ ਨੂੰ ਵਿਹਾਰਕ ਪ੍ਰੀਖਿਆਵਾਂ ਕਰਨ ਦੀ ਆਗਿਆ: ਜ਼ਿਲ੍ਹਾ ਮੈਜਿਸਟੇ੍ਰਟ
ਆੜ੍ਹਤੀਆਂ ਨੂੰ ਨਾਲ ਲੈ ਕੇ ਕੀਤੀ ਜਾਵੇਗੀ ਕਣਕ ਦੀ ਸਰਕਾਰੀ ਖਰੀਦ : ਡਿਪਟੀ ਕਮਿਸ਼ਨਰ ਬਠਿੰਡਾ