ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਦੇਹਾਂਤ

 ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਟੋਰੰਟੋ ‘ਚ  ਕਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਨਿਕਟਵਰਤੀ ਸ: ਇੰਦਰਜੀਤ ਸਿੰਘ ਬੱਲ ਨੇ ਮਹਿਤਾ ਜੀ ਦੇ ਪੁੱਤਰ ਦੇ ਹਵਾਲੇ ਨਾਲ ਦਿੱਤੀ ਹੈ।
ਸ਼ਿਵ ਕੁਮਾਰ ਦੀ ਨਿੱਕੀ ਭੈਣ ਸਰੋਜ ਮਹਿਤਾ ਵੀ ਕਰੋਨਾ ਪੀੜਤ ਹੋਣ ਕਾਰਨ ਟੋਰੰਟੋ ਦੇ ਹਸਪਤਾਲ ਵਿੱਚ ਦਾਖ਼ਲ ਹਨ

ਚਿੱਟੇ ਦੀ ਓਵਰਡੋਜ਼ ਨਾਲ ਪੁਲਿਸ ਮੁਲਾਜ਼ਮ ਹੋਇਆ ਬੇਹੋਸ਼
हम जीत कर मुड़ेंगे - जोगिन्दर सिंह उग्राहा