Sukhbir Singh Badal performs religious sewa at Takhat Damdama Sahib in Bathinda #news #punjab
Vigilance Bureau nabs Superintendent Engineer
Latest
- DRONES, HEROIN AND AMMUNITION RECOVERED BY BSF ON AMRITSAR BORDER December 14, 2024
- Farmers Call Off Delhi March for Third Time Following Police Action at Punjab-Haryana Border December 14, 2024
- Medanta Raises Awareness on Advanced Treatments for Thalassemia and Leukaemia December 14, 2024
- Sukhbir Singh Badal performs religious sewa at Takhat Damdama Sahib in Bathinda December 9, 2024
- Who is Narayan Singh Chaura? December 4, 2024
Categories
Categories
Important Links
For business inquiries mail
%d
ਬਠਿੰਡਾ ਵਿੱਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 27 ਦੀ ਮੌਤ, 700 ਨਵੇਂ ਕੇਸ
ਬਠਿੰਡਾ, 11 ਮਈ : ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 257079 ਸੈਂਪਲ ਲਏ ਗਏ। ਜਿਨਾਂ ਵਿਚੋਂ 28717 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 21456 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 6714 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 547 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 27 ਦੀ ਮੌਤ, 700 ਨਵੇਂ ਕੇਸ ਆਏ ਤੇ 559 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ।
Share this:
Like this:
Related