3 deaths and 20 injured in the Guwahati-Bikaner Express derailment in Jalpaiguri, West Bengal: Indian Railways

ਵੱਡੀ ਖ਼ਬਰ: ਗੁਹਾਟੀ- ਬੀਕਾਨੇਰ ਰੇਲਗੱਡੀ ਪੱਛਮੀ ਬੰਗਾਲ ਵਿੱਚ ਹਾਦਸਾਗ੍ਰਸਤ। ਮੁਢਲੀਆਂ ਸੂਚਨਾਵਾਂ ਅਨੁਸਾਰ 3 ਸਵਾਰੀਆਂ ਸੀ ਮੌਤ ਦੀ ਖ਼ਬਰ ਆ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਰੇਲਵੇ ਨੇ ਜਾਰੀ ਕੀਤੇ ਹੈਪਲਾਇਨ ਨੰਬਰ
Railway Helpline numbers – 03564 255190, 050 34666 and 0361-273162, 2731622, 2731623 Helpline Number, Guwahati

ਕਰੋਨਾ ਨਿਯਮਾਂ ਦੀ ਉਲੰਘਣਾ 'ਤੇ ਆਈਲੈਟਸ ਸੈਂਟਰ ਦੇ ਮਾਲਕ ਵਿਰੁੱਧ ਮਾਮਲਾ ਦਰਜ
Congress announces its first list of 86 candidates for Punjab Assembly elections