- ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਨਵੀਂ ਆਮਦਨ ਸਲੈਬ
ਨਵੀਂ ਇਨਕਮ ਟੈਕਸ ਸਲੈਬ 3 ਲੱਖ ਰੁਪਏ ਤੱਕ:ਕੋਈ ਟੈਕਸ ਨਹੀਂ
3 ਲੱਖ ਤੋਂ 6 ਲੱਖ ਰੁਪਏ ਤੱਕ ਆਮਦਨ : ਟੈਕਸ ਦਰ 5%
6 ਲੱਖ ਤੋਂ 9 ਲੱਖ ਰੁਪਏ ਤੱਕ ਆਮਦਨ: ਟੈਕਸ ਦਰ 10%
9 ਲੱਖ ਤੋਂ 12 ਲੱਖ ਰੁਪਏ ਤੱਕ ਆਮਦਨ: ਟੈਕਸ ਦਰ 15%
12 ਲੱਖ ਤੋਂ 15 ਲੱਖ ਰੁਪਏ ਤੱਕ ਆਮਦਨ: ਟੈਕਸ ਦਰ 20%
15 ਲੱਖ ਰੁਪਏ ਤੋਂ ਵੱਧ ਆਮਦਨ: 30%
- ਆਮਦਨ ਕਰ ਦੀ ਵਿੱਚ ਹੁਣ 7 ਲੱਖ ਤੱਕ ਦੀ ਆਮਦਨ ਤੱਕ ਨਹੀਂ ਲਗੇਗਾ ਕੋਈ ਟੈਕਸ, ਪਹਿਲਾਂ ਇਹ ਛੂਟ 5 ਲੱਖ ਤਕ ਦੀ ਸੀ
- ਇਲੈਕਟ੍ਰਿਕ ਵਹੀਕਲ ਹੋਣਗੇ ਸਸਤੇ
- ਸੋਨਾ, ਚਾਂਦੀ, ਪਲੇਟਨਿਮ ਹੋਵੇਗਾ ਮਹਿੰਗਾ
- ਸਿਗਰਟ ਹੋਵੇਗੀ ਮਹਿੰਗੀ
- ਰਸੋਈ ਵਿੱਚ ਲੱਗਣ ਵਾਲੀ ਇਲੈਕਟ੍ਰਿਕ ਚਿਮਨੀ 'ਤੇ ਕਸਟਮ ਡਿਊਟੀ 7.5% ਤੋਂ ਵਧਾ ਕੇ ਕੀਤੀ 15%
- ਮੋਬਾਇਲ ਅਤੇ ਕੈਮਰਾ ਲੇਂਜ਼ ਹੋਣਗੇ ਸਸਤੇ, ਮੋਬਾਇਲ ਦੇ ਪੁਰਜੇ ਅਤੇ ਕੈਮਰਾ ਲੇਂਜ਼ 'ਤੇ ਆਯਾਤ ਡਿਊਟੀ ਘਟਾਈ
- ਮਹੀਨਾਵਾਰ ਆਮਦਨ ਖਾਤਾ ਯੋਜਨਾ ਦੀ ਸੀਮਾ 4.5 ਲੱਖ ਤੋਂ ਵਧਾ ਕੇ 9 ਲੱਖ ਕੀਤੀ ਗਈ
- ਸੀਨੀਅਰ ਸਿਟੀਜ਼ਨ ਬੱਚਤ ਯੋਜਨਾ ਦੀ ਸੀਮਾ 15 ਲੱਖ ਤੋਂ ਵਧਾ ਕੇ 30 ਲੱਖ ਕੀਤੀ ਗਈ
- ਔਰਤਾਂ ਲਈ ਮਹਿਲਾ ਸਨਮਾਨ ਬੱਚਤ ਪੱਤਰ ਯੋਜਨਾ ਦਾ ਐਲਾਨ
- 30 ਸਕਿਲ ਇੰਡੀਆ ਅੰਤਰਰਾਸ਼ਟਰੀ ਸੈਂਟਰ ਕੀਤੇ ਜਾਣਗੇ ਸਥਾਪਤ, 47 ਲੱਖ ਯੁਵਕਾਂ ਨੂੰ ਮਿਲੇਗਾ ਲਾਭ
- ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਲਈ ਬਜਟ ਵਿੱਚ ਕੀਤਾ ਗਿਆ 66% ਦਾ ਵਾਧਾ
- ਕੁਦਰਤੀ ਖੇਤੀ ਲਈ 10 ਹਜ਼ਾਰ ਬਾਓ ਇਨਪੁਟ ਰਿਸੋਰਸ ਕੇਂਦਰ ਕੀਤੇ ਜਾਣਗੇ ਸਥਾਪਤ
- ਅਕਲਵਯਾ ਸਕੂਲ ਨੂੰ ਮਿਲਣਗੇ 38800 ਅਧਿਆਪਕ
- 7000 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਵੇਗਾ ਈ-ਨਿਆਂਲਯਾ
- ਵਾਹਨਾਂ ਦੀ ਸਕ੍ਰੈਪਿੰਗ 'ਤੇ ਛੋਟ, ਇਲੈਕਟ੍ਰਿਕ ਵਹੀਕਲ ਖਰੀਦ 'ਤੇ ਦਿੱਤਾ ਜਾਵੇਗਾ ਜ਼ੋਰ
- ਡਿਜੀਲੌਕਰ ਨੂੰ ਪ੍ਰਮੋਟ ਕੀਤਾ ਜਾਵੇਗਾ, ਪੈਨ ਕਾਰਡ ਨੂੰ ਪਛਾਣ ਪੱਤਰ ਮੰਨਿਆ ਜਾਵੇਗਾ
ਵਿੱਤ ਮੰਤਰੀ ਨੇ ਬਜਟ ਵਿੱਚ ਡਿਜੀਟਲ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਡਿਜੀਲਾਕਰ ਦੀ ਵਰਤੋਂ ਨੂੰ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਪੈਨ ਕਾਰਡ ਨੂੰ ਵੀ ਪਛਾਣ ਪੱਤਰ ਵਜੋਂ ਮਾਨਤਾ ਦਿੱਤੀ ਜਾਵੇਗੀ।
Like this:
Like Loading...
Related
Budget 2023 updates
Share this:
Like this:
Related