Category: Punjab

ਕੋਵਿਡ ਦੀ ਰੋਕਥਾਮ ਲਈ ਜ਼ਿਲੇ ਵਿਚ 15 ਮਈ ਤੱਕ ਨਵੀਆਂ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ

ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਤੇ ਹਫ਼ਤਾਵਾਰੀ ਕਰਫ਼ਿਊ ਸ਼ੁੱਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰ 5 ਵਜੇ ਤੱਕ ਰਹੇਗਾ ਬਠਿੰਡਾ, 1 ਮਈ : ਕੋਵਿਡ ਦੀ. read more…

Bathinda:ਮਹਿੰਦਰਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੱਗੀ ਅੱਗ। ਕਰੋੜਾਂ ਰੁਪਏ ਦੀਆਂ ਕਾਰਾਂ ਅਤੇ ਜੀਪਾਂ ਮੱਚੀਆਂ

ਮਾਨਸਾ ਰੋਡ, ਬਠਿੰਡਾ ਉੱਪਰ ਬਣੇ ਮਹਿੰਦਰਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੱਗੀ ਅੱਗ। ਸਭ ਕੁਝ ਮੱਚ ਕੇ ਹੋਇਆ ਸਵਾਹ। ਅੱਗ ਸਵੇਰੇ ਕਰੀਬ ਪੰਜ ਵਜੇ ਲੱਗੀ ਦੱਸੀ ਜਾ ਰਹੀ ਹੈ। ਮਹਿੰਦਰਾ ਮੋਟਰਜ਼. read more…

ਕਾਂਗਰਸ ਦੀਆਂ ਗਲਤੀਆਂ ਦਸਦਿਆਂ ਅਕਾਲੀਆਂ ਨੇ ਖੁਦ ਉਡਾਈਆਂ ਨਿਯਮਾਂ ਦੀ ਧੱਜੀਆਂ

ਬਠਿੰਡਾ ਵਿੱਚ ਪਿਛਲੇ ਦਿਨੀਂ ਨਵਾਂ ਮੇਅਰ ਚੁਣੇ ਜਾਣ ਤੋਂ ਬਾਅਦ ਰਾਤ ਨੂੰ ਕਾਂਗਰਸੀਆਂ ਵੱਲੋਂ ਇੱਕ ਹੋਟਲ ਵਿੱਚ ਰੱਖੀ ਪਾਰਟੀ ਅੱਜ ਕਲ੍ਹ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ. read more…

ਸੱਤਵੇਂ ਵਿਸ਼ਾਲ ਰੋਜਗਾਰ ਮੇਲੇ ਦਾ ਆਯੋਜਨ 19 ਅਪ੍ਰੈਲ ਤੋਂ

ਬਠਿੰਡਾ, 15 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸੱਤਵੇਂ ਵਿਸ਼ਾਲ ਰੋਜਗਾਰ ਮੇਲੇ ਦਾ ਆਯੋਜਨ 19 ਤੋਂ 30 ਅਪ੍ਰੈਲ 2021 ਤੱਕ ਕੀਤਾ ਜਾ ਰਿਹਾ ਹੈ।. read more…

ਸ਼੍ਰੀਮਤੀ ਰਮਨ ਗੋਇਲ ਬਣੇ ਬਠਿੰਡਾ ਦੇ ਮੇਅਰ

ਬਠਿੰਡਾ ਨਗਰ ਨਿਗਮ ਤੇ 53 ਸਾਲ ਬਾਅਦ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆ ਹੈ ਅਤੇ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਹੋਈ ਚੋਣ. read more…

ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੱਢੀਆਂ 3142 ਪੋਸਟਾਂ, ਤੁਸੀਂ ਵੀ ਕਰ ਸਕਦੇ ਹੋ ਅਪਲਾਈ

ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਿੱਚ 3142 ਪੋਸਟਾਂ ਕੱਢੀਆਂ ਹਨ ਅਤੇ ਇਹਨਾਂ ਪੋਸਟਾਂ ਨੂੰ ਭਰਨ ਲਈ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਮਈ ਹੈ।

हम जीत कर मुड़ेंगे – जोगिन्दर सिंह उग्राहा

बैसाखी वाले दिन तलवंडी साबो में आज संयुक्त किसान मोर्चे की ओर रैली की गई जिसमें भारी गिनती में किसान महिलाएं शामिल हुई है कृषि कानूनों को लेकर रैली के. read more…

ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਦੇਹਾਂਤ

 ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਟੋਰੰਟੋ ‘ਚ  ਕਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਨਿਕਟਵਰਤੀ ਸ: ਇੰਦਰਜੀਤ ਸਿੰਘ ਬੱਲ ਨੇ ਮਹਿਤਾ ਜੀ ਦੇ ਪੁੱਤਰ ਦੇ. read more…

ਚਿੱਟੇ ਦੀ ਓਵਰਡੋਜ਼ ਨਾਲ ਪੁਲਿਸ ਮੁਲਾਜ਼ਮ ਹੋਇਆ ਬੇਹੋਸ਼

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਦੀ ਧਰਤੀ ਉੱਪਰ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਚਾਰ ਹਫਤੇ ਵਿੱਚ ਪੰਜਾਬ ਅੰਦਰ ਨਸ਼ਾ ਖਤਮ ਕਰਨ ਦੀ ਸਹੁੰ. read more…

ਆੜ੍ਹਤੀਆਂ ਨੂੰ ਨਾਲ ਲੈ ਕੇ ਕੀਤੀ ਜਾਵੇਗੀ ਕਣਕ ਦੀ ਸਰਕਾਰੀ ਖਰੀਦ : ਡਿਪਟੀ ਕਮਿਸ਼ਨਰ ਬਠਿੰਡਾ

ਬਠਿੰਡਾ, 10 ਅਪ੍ਰੈਲ : ਜ਼ਿਲ੍ਹੇ ’ਚ ਕਣਕ ਦੀ ਸਰਕਾਰੀ ਖ਼ਰੀਦ ਵੀਰਵਾਰ ਤੋਂ  ਸ਼ੁਰੂ ਹੋ ਗਈ ਹੈ । ਕਣਕ ਦੀ  ਸਾਰੀ ਖ਼ਰੀਦ ਆਡ਼੍ਹਤੀਆਂ ਨੂੰ ਨਾਲ ਲੈ ਕੇ ਕੀਤੀ ਜਾਵੇਗੀ ।  ਖ਼ਰੀਦ. read more…

2 Plus 1 Offer by Private Transporters

ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫਰ ਮੁਫਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਪ੍ਰਾਇਵੇਟ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਘਟ ਗਈ ਹੈ ਕਿਉਂ ਕਿ ਜਿਸ ਔਰਤ ਨਾਲ ਮਰਦ ਸਵਾਰੀ ਨੇ ਸਫਰ ਕਰਨਾ ਹੁੰਦਾ ਹੈ ਉਹ ਵੀ ਔਰਤ ਦਾ ਕਿਰਾਇਆ ਨਾ ਲੱਗਣ ਕਾਰਨ ਸਰਕਾਰੀ ਬੱਸਾਂ ਵਿੱਚ ਚੜ੍ਹ ਜਾਂਦਾ ਹੈ

ਸੀ.ਬੀ.ਐੱਸ.ਈ. ਸਕੂਲਾਂ ਨੂੰ ਵਿਹਾਰਕ ਪ੍ਰੀਖਿਆਵਾਂ ਕਰਨ ਦੀ ਆਗਿਆ: ਜ਼ਿਲ੍ਹਾ ਮੈਜਿਸਟੇ੍ਰਟ

ਬਠਿੰਡਾ, 7 ਅਪ੍ਰੈਲ : ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਵਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੇ ਸੀਬੀਐਸਈ ਸਕੂਲਾਂ ਨੂੰ 30 ਅਪ੍ਰੈਲ 2021 ਤੱਕ ਬੋਰਡ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ. read more…

ਪੰਜਾਬ ਵਿੱਚ ਮੁੜ ਲੱਗਿਆ ਕਰਫ਼ਿਊ

ਸੂਬੇ ਵਿੱਚ ਕੋਵਿਡ ਮਾਮਲਿਆਂ ਦੀ ਵਧਦੀ ਰਫਤਾਰ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ 30 ਅਪਰੈਲ ਤੱਕ ਸਿਆਸੀ ਇਕੱਠਾਂ ‘ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ. read more…

ਪਿੰਡ ਝੰਡੂਕੇ ਵਿਖੇ ਨੌਜਵਾਨ ਦੀ ਮਿਲੀ ਲਾਸ਼, ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ

ਨੇੜਲੇ ਪਿੰਡ ਝੰਡੂਕੇ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਬਾਲਿਆਂਵਾਲੀ ਦੇ ਮੁਖੀ ਜਸਵੀਰ ਸਿੰਘ ਐਸ.ਐਚ.ਓ. ਨੇ ਦੱਸਿਆ ਕਿ ਪਿੰਡ ਝੰਡੂਕੇ ਦੇ. read more…

ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ

ਪ੍ਰਸਿੱਧ ਪੰਜਾਬੀ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ , ਟਾਂਗਰਾ ਅਤੇ ਜੰਡਿਆਲਾ ਗੁਰੂ ਵਿਚਾਲੇ ਵਾਪਰਿਆ ਹਾਦਸਾ। ਹਾਦਸਾ ਸਵੇਰੇ 2 ਵਜੇ ਦੇ ਕਰੀਬ ਵਾਪਰਿਆ। ਸੁਰੀਲਾ. read more…

ਸਿੱਖਿਆ ਸਕੱਤਰ ਨੇ ਗੁਰਦੁਆਰਾ ਸਾਹਿਬ ਤੋਂ ਮਾਪਿਆਂ ਨੂੰ ਕੀਤੀ ਅਪੀਲ

Watch Video: School Education Secretary Krishan Kumar appealing parents to Admit children in Govt Schools. ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਿੰਡ ਬਾਰਨ ਦੇ ਗੁਰਦੁਆਰਾ ਸਾਹਿਬ ਤੋਂ ਸਰਕਾਰੀ ਸਕੂਲਾਂ ‘ਚ ਬੱਚਿਆਂ. read more…